'ਹੋਲੀ ਤਾਂ ਹਰ ਸਾਲ ਆਉਂਦੀ ਹੈ ਪਰ ਜ਼ਿੰਦਗੀ ਤਾਂ ਇੱਕ ਹੀ ਹੈ' - jasbir jassi
ਕੋਰੋਨਾ ਵਾਇਰਸ ਦੇ ਖਤਰੇ ਨੂੰ ਵੇਖਦਿਆਂ ਹੋਇਆਂ ਪੰਜਾਬੀ ਗਾਇਕ ਜਸਬੀਰ ਜੱਸੀ ਸੋਸ਼ਲ ਮੀਡੀਆ ਤੇ ਵੀਡੀਓ ਸਾਂਝੀ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਜ਼ਿਆਦਾ ਲੋੜ ਨਾ ਹੋਵੇ ਤਾਂ ਹੋਲੀ ਨਾ ਖੇਡੀ ਜਾਵੇ ਪਰ ਜੇ ਖੇਡਣੀ ਵੀ ਹੈ ਤਾਂ ਸੁਰੱਖਿਅਤ ਤਰੀਕੇ ਨਾਲ ਖੇਡੀ ਜਾਵੇ, ਕਿਉਂਕਿ ਹੋਲੀ ਤਾਂ ਹਰ ਸਾਲ ਆਉਂਦੀ ਹੈ ਪਰ ਜ਼ਿੰਦਗੀ ਇੱਕ ਹੀ ਹੈ।