ਜਲੰਧਰ ਦੇ ਐਨਸੀਸੀ ਕੈਡਿਟ ਜਾਣਗੇ ਬੰਗਲਾਦੇਸ਼ - jalandhar latest news
ਜਲੰਧਰ 'ਚ ਪਿਛਲੇ ਸਾਲ ਦੌਰਾਨ ਐਨਸੀਸੀ ਕੈਡਿਟਸ ਦੇ ਵੱਧੀਆ ਪ੍ਰਦਰਸ਼ਨ ਕਰਨ ਵਾਲੇ ਕੈਡਿਟਾਂ ਨੂੰ ਬਗਲਾਦੇਸ਼ ਜਾਣ ਦਾ ਮੌਕੇ ਮਿਲਿਆ। ਇਹ ਕੈਡਿਟ ਯੂਥ ਐਕਸਚੇਂਜ਼ ਦੇ ਤਹਿਤ ਬੰਗਲਾਦੇਸ਼ ਜਾ ਰਹੇ ਹਨ। ਇਹ ਕੈਂਪ 11 ਦਿਨਾਂ ਦਾ ਹੈ, ਜਿੱਥੇ ਭਾਰਤ ਅਤੇ ਬੰਗਲਾਦੇਸ਼ ਦੀ ਸੰਸਕ੍ਰਿਤੀ ਨੂੰ ਇਕ-ਦੂਜੇ ਨਾਲ ਸਾਂਝਾ ਕੀਤਾ ਜਾਵੇਗਾ।