ਜਲੰਧਰ: ਪਿੱਟਬੁੱਲ ਦਾ ਸ਼ਿਕਾਰ ਹੋਇਆ ਇੱਕ ਹੋਰ ਬੱਚਾ - ਪਿੱਟਬੁਲ ਵਲੋਂ ਜਾਨਲੇਵਾ ਹਮਲਾ
ਜਲੰਧਰ ਤੋਂ ਪਿੱਟਬੁੱਲ ਵਲੋਂ ਜਾਨਲੇਵਾ ਹਮਲਾ ਕੀਤੇ ਜਾਣ ਵੀਡੀਓ ਸਾਹਮਣੇ ਆਈ ਹੈ। ਪਿੱਟਬੁਲ ਨੇ ਇੱਕ ਬੱਚੇ ਦੀ ਲੱਤ ਨੂੰ ਅਜਿਹਾ ਫੜਿਆ ਕਿ ਹਰ ਕੋਈ ਕਿਸੇ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ, ਪਰ ਸਭ ਨਾਕਾਮਯਾਬ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ।