ਪੰਜਾਬ

punjab

ETV Bharat / videos

ਜਗਤਾਰ ਬਾਕਸਰ ਦਾ ਮਜੀਠੀਏ ਨੂੰ ਲੈ ਕੇ ਵਡਾ ਬਿਆਨ ਆਇਆ ਸਾਹਮਣੇ - ਕਾਂਗਰਸ ਸਰਕਾਰ ਵੇਲੇ ਬਾਹਰ ਆਇਆ

By

Published : Dec 28, 2021, 8:00 PM IST

ਅੰਮ੍ਰਿਤਸਰ:ਬਿਕਰਮ ਸਿੰਘ ਮਜੀਠੀਆ (Bikram Majithia news) ਨੂੰ ਲੈ ਕੇ ਜਗਤਾਰ ਬਾਕਸਰ ਦਾ ਵਡਾ ਬਿਆਨ ਸਾਹਮਣੇ ਆਇਆ ਹੈ (Jagtar Boxer denied relation with Majithia) । ਉਸ ਨੇ ਕਿਹਾ ਹੈ ਕਿ ਮੇਰਾ ਮਜੀਠਿਆ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਬਾਕਸਰ ਨੇ ਇਲਜਾਮ ਲਗਾਇਆ ਹੈ ਕਿ ਅਕਾਲੀ ਸਰਕਾਰ ਵੇਲੇ ਮੇਰੇ ’ਤੇ ਹੋਏ ਝੂਠੇ ਪਰਚੇ ਤੇ ਇਹ ਪਰਚੇ ਮਜੀਠੀਆ ਨੇ ਕਰਵਾਏ ਹਨ। ਉਸ ਨੇ ਇਹ ਵੀ ਕਿਹਾ ਕਿ ਪਿਛਲੇ ਦੱਸ ਸਾਲਾਂ ਦੌਰਾਨ ਜੇਲ੍ਹ ਵਿੱਚ ਰਿਹਾ ਹੈ ਤੇ ਉਸ ਦਾ ਮਜੀਠੀਆ ਨਾਲ ਕੋਈ ਤਾਲੁਕ ਨਹੀਂ ਹੈ। ਬਾਕਸਰ ਨੇ ਕਿਹਾ ਹੈ ਕਿ ਉਹ ਮਸਾਂ ਹੀ ਕਾਂਗਰਸ ਸਰਕਾਰ ਵੇਲੇ ਬਾਹਰ ਆਇਆ (Boxer said he is released during congress regime) ਹੈ ਤੇ ਉਸ ਦਾ ਨਾਮ ਮਜੀਠੀਏ ਨਾਲ ਨਾ ਜੋੜਿਆ ਜਾਵੇ। ਬਾਕਸਰ ਨੇ ਕਿਹਾ ਕਿ ਮਜੀਠਿਆ ਨਾਲ ਉਸ ਦਾ ਕੋਈ ਵੀ ਵਾਸਤਾ ਨਹੀਂ ਸੀ ਇਹ ਮਹਿਜ ਇਕ ਅਫਵਾਹ ਹੈ।

ABOUT THE AUTHOR

...view details