ਚੀਨ ਦੀ ਜੇਲ੍ਹ ਵਿੱਚ ਕੈਦ ਦਾ ਜਗਰਾਓਂ ਦਾ ਜਵਾਨ - ਮਾਰਵੀਨ ਕੰਪਨੀ
ਜਗਰਾਓਂ ਦੇ ਪਿੰਡ ਚੀਮਾ ਦਾ ਰਹਿਣ ਵਾਲਾ ਨੌਜਵਾਨ ਜਗਬੀਰ ਸਿੰਘ ਜੂਨ ਮਹੀਨੇ ਵਿੱਚ ਮਾਰਵੀਨ ਕੰਪਨੀ ਦੀ ਸ਼ਿੱਪ ਲੈ ਕੇ ਚੀਨ ਗਿਆ ਸੀ ਅਤੇ ਚੀਨ ਦੇ ਫ਼ੌਜੀਆਂ ਨੇ ਸਾਰੇ ਜਵਾਨਾਂ ਸਮੇਤ ਸ਼ਿੱਪ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਪਰਿਵਾਰ ਸਰਕਾਰ ਤੋਂ ਮਦਦ ਦੀ ਮੰਗ ਕਰ ਰਹੀ ਹੈ।