ਪੰਜਾਬ

punjab

ETV Bharat / videos

ਸਾਬਕਾ ਕਾਂਗਰਸ ਲੀਡਰ ਜਗਮੀਤ ਬਰਾੜ ਮੁੜ ਹੋ ਸਕਦੇ ਹਨ ਕਾਂਗਰਸ 'ਚ ਸ਼ਾਮਲ - chandigarh

By

Published : Apr 18, 2019, 6:35 AM IST

ਸਾਬਕਾ ਐੱਮਪੀ ਅਤੇ ਸਾਬਕਾ ਕਾਂਗਰਸ ਲੀਡਰ ਜਗਮੀਤ ਬਰਾੜ ਛੇਤੀ ਹੋ ਸਕਦੇ ਹਨ ਕਾਂਗਰਸ ਜਾਂ ਆਕਲੀ ਦਲ 'ਚ ਸ਼ਾਮਲ । ਅਜੇ ਤੱਕ ਤਾਂ ਉਨ੍ਹਾਂ ਵਲੋਂ ਕਿਸੀ ਪਾਰਟੀ 'ਚ ਸਾਮਲ ਹੋਣ ਦੀ ਕੌਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਉਨ੍ਹਾਂ ਦੇ ਸੈਕਟਰੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਜਗਮੀਤ ਬਰਾੜ ਛੇਤੀ ਹੀ ਕਿਸੇ ਨਾ ਕਿਸੇ ਪਾਰਟੀ 'ਚ ਸਾਮਲ ਹੋ ਜਾਣਗੇ ਜਿਸ ਦੀ ਜਾਣਕਾਰੀ ਜਲਦ ਹੀ ਮੀਡੀਆ ਨੂੰ ਦੇ ਦਿੱਤੀ ਜਾਵੇਗੀ।

ABOUT THE AUTHOR

...view details