ਜਲੰਧਰ ਵਿਖੇ ਉਦਯੋਗਪਤੀਆਂ ਨੂੰ ਮਿਲੇ ਉਦਯੋਗ ਮੰਤਰੀ - ਉਦਯੋਗਪਤੀਆਂ ਨੂੰ ਮਿਲੇ ਉਦਯੋਗ ਮੰਤਰੀ
ਜਲੰਧਰ: ਪੰਜਾਬ ਦੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਜਲੰਧਰ ਵਿਖੇ ਉਦਯੋਗਪਤੀਆਂ ਨਾਲ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਉਦਯੋਗਪਤੀਆਂ ਨੂੰ ਭਰੋਸਾ ਦਵਾਇਆ ਕਿ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਾਂ ਨੂੰ ਦੁਬਾਰਾਂ ਉਭਾਰਨ ਵਿੱਚ ਤੱਤਪਰ ਹੈ। ਇਸ ਦੇ ਲਈ 'ਮਿਸ਼ਨ ਫ਼ਤਿਹ' ਬੇਹੱਦ ਵਧੀਆ ਸਹਾਇਕ ਸਿੱਧ ਹੋਵੇਗਾ।