ਆਜ਼ਾਦ ਉਮੀਦਵਾਰਾਂ ਨੂੰ ਨਤੀਜਿਆਂ ਤੋਂ ਜਿੱਤ ਦੀ ਉਮੀਦ - Independent candidates.
ਜਲੰਧਰ: ਈਵੀਐਮ 'ਚ ਬੰਦ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਅੱਜ ਹੋਣਾ ਹੈ ਤੇ ਨਾਲ ਹੀ ਇਸ ਵਾਰ ਸਿਆਸੀ ਮਾਹੌਲ ਨੂੰ ਵੇਖਦੇ ਹੋਏ ਆਜ਼ਾਦ ਉਮੀਦਵਾਰ ਜਿੱਤ ਦੀ ਖ਼ਾਸ ਉਮੀਦ ਰੱਖ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਨੇ ਹਰ ਪਾਰਟੀ ਅਜ਼ਮਾ ਕੇ ਵੇਖ ਲਈ ਹੈ ਤੇ ਹੁਣ ਉਨ੍ਹਾਂ ਦੀ ਜਿੱਤ ਦੀ ਉਮੀਦ ਜ਼ਿਆਦਾ ਹੈ। ਕੌਣ ਮਾਰਦਾ ਹੈ ਬਾਜ਼ੀ ਇਹ ਗਿਣਤੀ ਤੋਂ ਬਾਅਦ ਪਤਾ ਲੱਗੇਗਾ।