ਪਟਿਆਲਾ 'ਚ ਵਿਸ਼ੇਸ ਰਾਵਣ ਦਾ ਬੁੱਤ ਬਣ ਕੇ ਤਿਆਰ - ਦੁਸ਼ਹਿਰੇ ਦਾ ਤਿਉਹਾਰ
ਪਟਿਆਲਾ: ਪਟਿਆਲਾ ਵਿੱਚ ਦੁਸ਼ਹਿਰੇ ਦੇ ਤਿਉਹਾਰ ਨੂੰ ਲੈ ਕੇ ਰਾਵਣ ਦੇ ਪੁਤਲੇ ਬਣਾਉਣ ਵਾਲੇ ਕਾਰੀਗਰ ਵੱਲੋਂ ਦੱਸਿਆ ਗਿਆ ਕਿ ਉਹ ਹਰ ਸਾਲ ਰਾਵਣ ਮੇਘਨਾਦ ਅਤੇ ਕੁੰਭਕਰਣ ਦਾ ਪੁਤਲਾ ਬਣਾਉਦੇ ਹਨ। ਇਸ ਵਾਰ ਵੀ 100 ਫੁੱਟ ਦਾ ਰਾਵਣ 90 ਫੁੱਟ ਦਾ ਕੁੰਭਕਰਨ 80 ਫੁੱਟ ਦਾ ਮੇਘਨਾਥ ਦਾ ਪੁਤਲਾ ਬਣ ਚੁੱਕਿਆ ਹੈ। ਓਥੇ ਹੀ ਪੁਤਲੇ ਬਣਾਉਣ ਵਾਲੇ ਕਾਰੀਗਰ ਇਮਰਾਨ ਖਾਨ ਵੱਲੋਂ ਦੱਸਿਆ ਗਿਆ 5 ਮਜ਼ਦੂਰ ਉਸ ਨਾਲ ਪੁਤਲਾ ਬਣਾਉਂਦੇ ਹਨ ਅਤੇ 15 ਦਿਨ ਦਾ ਸਮਾਂ ਇਸ ਵਾਰ ਲੱਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੁਤਲਿਆਂ 'ਤੇ ਕਰੀਬ 80 ਹਜ਼ਾਰ ਰੁ: ਤੱਕ ਖਰਚ ਹੋ ਚੁੱਕਿਆ ਹੈ।
Last Updated : Oct 14, 2021, 10:34 PM IST