ਪੰਜਾਬ

punjab

ETV Bharat / videos

ਸ਼ਰਮਸਾਰ: ਪਰਵਾਸੀ ਨੇ ਬੇਜ਼ੁਬਾਨ ਜਾਨਵਰ ਦੇ ਨਾਲ ਕੀਤਾ ਇਹ ਕਾਰਾ

By

Published : Nov 12, 2021, 11:49 AM IST

ਜਲੰਧਰ: ਜ਼ਿਲ੍ਹੇ ਦੇ ਰੈਣਕ ਬਾਜ਼ਾਰ ਵਿਖੇ ਇੱਕ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਥੇ ਕਿ ਇਨਸਾਨੀਅਤ ਮੁੜ ਤੋਂ ਸ਼ਰਮਸ਼ਾਰ ਹੁੰਦੀ ਹੋਈ ਸਾਫ਼ ਨਜ਼ਰ ਆ ਰਹੀ ਹੈ। ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਥੇ ਕਿ ਇੱਕ ਨੌਜਵਾਨ ਵੱਲੋਂ ਬੇਜ਼ੁੁਬਾਨ ਜਾਨਵਰ ਦੇ ਨਾਲ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਸ਼ਿਕਾਇਤਕਰਤਾ ਮਹਿਲਾ ਡਿੰਪਲ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਜੋ ਸਾਹਮਣੇ ਆਈ ਤਾਂ ਉਸ ਤੋਂ ਬਾਅਦ ਉਹ ਘਟਨਾ ਸਥਾਨ ’ਤੇ ਪਹੁੰਚੀ ਤੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰਵਾਇਆ। ਮਹਿਲਾ ਨੇ ਦੱਸਿਆ ਕਿ ਇਹ ਸੀਸੀਟੀਵੀ ਫੁਟੇਜ ਚਾਰ ਤਰੀਕ ਦੀਵਾਲੀ ਵਾਲੀ ਰਾਤ ਦੀ ਹੈ ਜੋ ਕਿ ਬੇਹੱਦ ਸ਼ਰਮਸਾਰ ਹੈ।

ABOUT THE AUTHOR

...view details