ਪੁਲਿਸ ਪ੍ਰਸ਼ਾਸਨ ਨਾ ਜਾਗਿਆ ਤਾਂ ਚੌਕੀ ਦਾ ਕਰਾਂਗੇ ਘੇਰਾਓ- ਆਰਐੱਮਪੀਆਈ - ਪੁਲਿਸ ਚੌਕੀ ਦਾ ਘਿਰਾਓ
ਪੁਲਿਸ ਪ੍ਰਸ਼ਾਸਨ ਲੁੱਟਾਂ ਖੋਹਾਂ ਕਰਨ ਵਾਲਿਅਆਂ ਨੂੰ ਨੱਥ ਪਾਉਣ ਵਿੱਚ ਨਾਕਾਮ ਸਾਬਿਤ ਹੋ ਰਹੀ ਹੈ। ਜਿਸ ਨੂੰ ਲੈ ਕੇ ਫ਼ਿਲੌਰ ਵਿਖੇ ਰੈਵੋਲੂਸ਼ਨਰੀ ਮਾਰਕਸ ਪਾਰਟੀ ਆਫ਼ ਇੰਡੀਆ ਦੇ ਆਗੂਆਂ ਨੇ ਪੁਲਿਸ ਚੌਕੀ ਦਾ ਘਿਰਾਓ ਕਰਨ ਦਾ ਐਲਾਨ ਕੀਤਾ ਹੈ।