ਖੜੀ ਕਾਰ 'ਚ ਟਕਰਾਇਆ ਟਰੱਕ, ਪਤੀ-ਪਤਨੀ ਦੀ ਮੌਤ - ਭਿਆਨਕ ਹਾਦਸਾ
ਜਲੰਧਰ-ਅੰਮ੍ਰਿਤਸਰ ਹਾਈਵੇਅ 'ਤੇ ਕਰਤਾਰਪੁਰ ਦੇ ਨਜ਼ਦੀਕ ਸੋਮਵਾਰ ਨੂੰ ਭਿਆਨਕ ਸੜਕ ਹਾਦਸੇ 'ਚ ਪਤੀ-ਪਤਨੀ ਦੀ ਮੌਤ ਹੋ ਗਈ ਅਤੇ ਉਨ੍ਹਾਂ ਦਾ ਇੱਕ ਪੁੱਤਰ ਜ਼ਖ਼ਮੀ ਹੋ ਗਿਆ ਜਿਸ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ। ਇਹ ਪਰਿਵਾਰ ਦਿੱਲੀ ਤੋਂ ਅੰਮ੍ਰਿਤਸਰ ਜਾ ਰਿਹਾ ਸੀ ਜਦੋਂ ਕਰਤਾਰਪੁਰ ਦੇ ਨੇੜੇ ਇੱਕ ਢਾਬੇ 'ਤੇ ਉਨ੍ਹਾਂ ਨੇ ਕਾਰ ਖੜ੍ਹੀ ਕੀਤੀ ਤੇ ਅਚਾਨਕ ਇੱਕ ਟਰੱਕ ਉਨ੍ਹਾਂ ਦੀ ਕਾਰ ਵਿੱਚ ਆ ਕੇ ਟਕਰਾ ਗਿਆ।
Last Updated : Jul 29, 2019, 10:49 PM IST