ਗਰਮੀ ਤੋਂ ਬੱਚਣ ਲਈ ਅਪਣਾਓ ਇਹ ਤਰੀਕੇ... - ਫੈਸਰ ਡਾਕਟਰ ਜੇ ਐਸ ਠਾਕੁਰ
ਚੰਡੀਗੜ੍ਹ: ਮੌਸਮ ਨੂੰ ਲੈ ਕੇ ਸ਼ਹਿਰ ਵਿੱਚ ਰੈਡ ਅਲਰਟ ਜਾਰੀ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਕਾਫ਼ੀ ਗਰਮੀ ਹੋ ਸਕਦੀ ਹੈ। ਇਸ ਗਰਮੀ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਤੇ ਕਿਵੇਂ ਆਪਣਾ ਧਿਆਨ ਰੱਖਿਆ ਜਾ ਸਕਦਾ ਹੈ। ਇਸ ਸਬੰਧੀ ਈਟੀਵੀ ਭਾਰਤ ਦੀ ਟੀਮ ਨੇ ਚੰਡੀਗੜ੍ਹ ਸਕੂਲ ਆਫ ਪਬਲਿਕ ਹੈਲਥ ਦੇ ਪ੍ਰੋਫੈਸਰ ਡਾਕਟਰ ਜੇ ਐਸ ਠਾਕੁਰ ਨਾਲ ਖ਼ਾਸ ਗੱਲਬਾਤ ਕੀਤੀ।