ਗਾਇਤਰੀ ਪਰਿਵਾਰ ਨੇ ਹਵਨ ਕਰਕੇ ਮਨਾਈ ਹੋਲੀ - ਪਟਿਆਲਾ ਖ਼ਬਰ
ਗਾਇਤਰੀ ਪਰਿਵਾਰ ਨੇ ਹਵਨ ਕਰਕੇ ਹੋਲੀ ਮਨਾਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੋਲੀ ਉੱਤੇ ਹਵਨ ਕਰਕੇ ਕਰੋਨਾ ਵਾਇਰਸ ਤੋਂ ਬਚਿਆ ਜਾ ਸਕਦਾ ਹੈ। ਪਟਿਆਲਾ ਵਿੱਚ ਗਾਇਤਰੀ ਪਰਿਵਾਰ ਨੇ ਸਵਾ ਲੱਖ ਗਾਇਤਰੀ ਮੰਤਰ ਪੂਰੇ ਹੋਣ 'ਤੇ ਹੋਲੀ ਦੇ ਤਿਉਹਾਰ ਨੂੰ ਬੜੀ ਧੁਮਧਾਮ ਨਾਲ ਮਨਾਇਆ।