ਪੰਜਾਬ

punjab

ETV Bharat / videos

ਅਲੀਗੜ੍ਹ 'ਚ ਯਤੀ ਨਰਸਿਮਹਾਨੰਦ ਸਰਸਵਤੀ ਦੇ ਮਾੜੇ ਸ਼ਬਦ, ਕਿਹਾ- ਹਿੰਦੂਆਂ ਨੂੰ ਚਾਰ ਪੁੱਤਰ ਤੇ ਇੱਕ ਬੇਟੀ ਕਰਨੀ ਚਾਹੀਦੀ ਹੈ ਪੈਦਾ - ਜੂਨਾ ਅਖਾੜੇ ਦੇ ਪੀਠਾਧੀਸ਼ਵਰ

By

Published : Jan 4, 2022, 10:53 PM IST

ਅਲੀਗੜ੍ਹ: ਜੂਨਾ ਅਖਾੜੇ ਦੇ ਪੀਠਾਧੀਸ਼ਵਰ ਅਤੇ ਦਾਸਨਾ ਮੰਦਰ ਦੇ ਪ੍ਰਧਾਨ ਯਤੀ ਨਰਸਿਮਹਾਨੰਦ ਸਰਸਵਤੀ ਮੰਗਲਵਾਰ ਨੂੰ ਅਲੀਗੜ੍ਹ (Aligarh) ਦੇ ਨੂਰਪੁਰ ਇਲਾਕੇ 'ਚ ਪਹੁੰਚੇ। ਉਨ੍ਹਾਂ ਇੱਥੇ ਹਨੂੰਮਾਨ ਮੰਦਰ ਦਾ ਉਦਘਾਟਨ (Inauguration of Hanuman Temple) ਕੀਤਾ। ਉਨ੍ਹਾਂ ਕਿਹਾ ਕਿ ਜਿਹੜੇ ਸਾਡੇ ਆਗੂ ਹਨ, ਉਹ ਖੁੱਲ੍ਹ ਕੇ ਬੋਲਣ ਦੇ ਕਾਬਲ ਨਹੀਂ ਹਨ। ਅਸੀਂ ਹਿੰਦੁਸਤਾਨੀ ਨਹੀਂ, ਹਿੰਦੂ ਹਾਂ। ਜਿਹੜਾ ਹਿੰਦੂ ਬਣ ਕੇ ਬਚੇਗਾ ਉਹ ਆਪਣੇ ਆਪ ਨੂੰ, ਆਪਣੇ ਪਰਿਵਾਰ ਨੂੰ ਅਤੇ ਧਰਤੀ ਨੂੰ ਬਚਾ ਲਵੇਗਾ ਅਤੇ ਜੋ ਹਿੰਦੂ ਨਹੀਂ ਬਣੇਗਾ, ਉਹ ਜੈਨ, ਬੋਧੀ, ਸਿੱਖ, ਦਲਿਤ, ਠਾਕੁਰ, ਬ੍ਰਾਹਮਣ, ਇਸਲਾਮ ਜੇਹਾਦ ਨੂੰ ਖਤਮ ਕਰ ਦੇਵੇਗਾ।

ABOUT THE AUTHOR

...view details