ਹਿੰਦੂ ਧਰਮ ਦੇ ਨਵੇਂ ਸਾਲ ਟਤੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ - regional news
ਹਿੰਦੂ ਧਾਰਮਿਕ ਸੰਸਥਾਵਾਂ ਤੇ ਪੰਡਿਤਾਂ ਨੇ ਪੰਚਵਟੀ ਮੰਦਿਰ ਵਿੱਚ ਇੱਕ ਹਵਨ ਕਰਨ ਤੋ ਬਾਅਦ ਸ਼ਹਿਰ 'ਚੋਂ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਇਸ ਸ਼ੋਭਾ ਯਾਤਰਾ ਦਾ ਉਦੇਸ਼ ਹਿੰਦੂ ਧਰਮ ਦੀ ਨਵੀਂ ਪੀੜ੍ਹੀ ਨੂੰ ਪੁਰਾਣੇ ਰੀਤੀ ਰਿਵਾਜਾਂ ਅਤੇ ਤਿਉਹਾਰਾਂ ਪ੍ਰਤੀ ਜਾਣੂ ਕਰਵਾਉਣਾ ਸੀ।