ਪਠਾਨਕੋਟ: ਸੜਕ 'ਤੇ ਪਲਟਿਆ ਤੇਲ ਨਾਲ ਭਰਿਆ ਟਰੱਕ - ਤੇਜ ਰਫਤਾਰ ਟਰੱਕ
ਪਠਾਨਕੋਟ: ਮਲਕਪੁਰ ਚੌਕ 'ਚ ਤੇਜ਼ ਰਫ਼ਤਾਰ ਤੇਲ ਨਾਲ ਭਰਿਆ ਟਰੱਕ ਸੜਕ 'ਚ ਪਲਟ ਗਿਆ। ਜਿਸ ਕਾਰਨ ਸਾਰਾ ਤੇਲ ਸੜਕ 'ਤੇ ਫੈਲ ਗਿਆ। ਤੇਲ ਨਾਲ ਭਰੇ ਟਰੱਕ ਦਾ ਤਕਰੀਬਨ 20 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਤੇਲ ਫੈਲ ਜਾਣ ਕਾਰਨ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪਿਆ।