ਹੈਲਥ ਵਰਕਰਾਂ ਨੇ ਫਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿਖੇ ਦਿੱਤਾ ਧਰਨਾ - ਪੰਜਾਬ ਸਰਕਾਰ
ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੇ ਵਿੱਚ ਚੱਲ ਰਹੇ ਧਰਨੇ ਦੌਰਾਨ ਦੋ ਸੌ ਤੋਂ ਵੱਧ ਹੈਲਥ ਵਰਕਰ ਧਰਨੇ ਵਿੱਚ ਪਹੁੰਚੇ। ਹੈਲਥ ਵਰਕਰਾਂ ਦਾ ਕਹਿਣਾ ਹੈ, ਕਿ ਉਨ੍ਹਾਂ ਨੂੰ ਰੈਗੂਲਰ ਕੀਤਾ ਜਾਵੇ। ਜੇ ਅਜਿਹਾ ਨਹੀਂ ਹੋਵੇਗਾ, ਤਾਂ ਉਹ ਆਪ ਹੀ ਇਸ ਕੰਮ ਨੂੰ ਛੱਡ ਦੇਣਗੇ