ਵਾਤਾਵਰਨ ਨੂੰ ਕੋਰੋਨਾ ਮੁਕਤ ਬਣਾਉਣ ਲਈ ਚੰਡੀਗੜ੍ਹ 'ਚ ਕੀਤਾ ਹਵਨ-ਯੱਗ - ਚੰਡੀਗੜ੍ਹ ਸੈਕਟਰ 45
ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਵਿੱਚ ਵਾਤਾਵਰਨ ਨੂੰ ਕੋਰੋਨਾ ਮੁਕਤ ਅਤੇ ਸ਼ੁੱਧ ਕਰਨ ਦੀ ਕੋਸ਼ਿਸ਼ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਚੰਡੀਗੜ੍ਹ ਸੈਕਟਰ 45 ਦੀ ਗਊਸ਼ਾਲਾ ਵਿਖੇ ਵੀ ਹਵਨ-ਯੱਗ ਕੀਤਾ ਗਿਆ। ਰਾਂਝਾ ਵਿਕਰਮ ਸਿੰਘ ਨੇ ਦੱਸਿਆ ਕਿ ਜਿਸ ਤਰੀਕੇ ਨਾਲ ਕੋਰੋਨਾ ਮਹਾਂਮਾਰੀ ਫੈਲ ਰਹੀ ਹੈ ਹਵਨ ਯੱਗ ਕਰਨੇ ਵੀ ਬੜੇ ਜ਼ਰੂਰੀ ਹਨ ਤਾਂ ਜੋ ਹਵਾ ਜੋ ਵਾਇਰਸ ਨੂੰ ਖ਼ਤਮ ਕੀਤਾ ਜਾ ਸਕੇ।