ਦਲਿਤ ਨੌਜਵਾਨ ਦੇ ਪਰਿਵਾਰ ਲਈ ਇਨਸਾਫ਼ ਦੀ ਅਪੀਲ ਕਰਨ ਆਏ ਭਾਜਪਾ ਦੇ ਪ੍ਰਧਾਨ ਤੇ ਐਮਐਲਏ - ਲਹਿਰਾਗਾਗਾ ਦਲਿਤ ਨੌਦਵਾਨ ਦਾ ਕਤਲ
ਲਹਿਰਾਗਾਗ ਪਿੰਡ ਦੇ ਚੰਗਾਲੀਵਾਲਾ 'ਚ ਦਲਿਤ ਨੌਜਵਾਨ ਹੱਤਿਆ ਕਾਂਡ ਮਾਮਲੇ ਸਬੰਧੀ ਭਾਜਪਾ ਆਗੂ ਜਸਵੀਰ ਸਿੰਘ ਗੜ੍ਹੀ ਤੇ ਦਿੜਬਾ ਤੋਂ ਐਮਐਲਏ ਹਰਪਾਲ ਚੀਮਾ ਨੇ ਸ਼ਿਰਕਤ ਕੀਤੀ। ਇਨ੍ਹਾਂ ਵੱਲੋਂ ਸਰਕਾਰ ਤੋਂ ਮ੍ਰਿਤਕ ਪਰਿਵਾਰ ਦੀ ਹਰ ਪਾਸਿਓਂ ਸਹਾਇਤਾ ਦੇਣ ਦੀ ਮੰਗ ਕੀਤੀ ਅਤੇ ਪੰਜਾਬ ਸਰਕਾਰ ਤੋਂ ਇਨਸਾਫ਼ ਦੀ ਅਪੀਲ ਕੀਤੀ।