ਮਾਨਸਾ ਦੇ ਵਾਟਰ ਵਰਕਸ 'ਚ ਬਣੇ ਨਵੇਂ ਪਾਰਕ ਦਾ ਕਾਂਗੜ ਕਰਨਗੇ ਉਦਘਾਟਨ - ਵਾਟਰ ਵਰਕਸ 'ਚ ਬਣੇ ਨਵੇਂ ਪਾਰਕ ਦਾ ਉਦਘਾਟਨ
ਮਾਨਸਾ ਵਿੱਚ ਬਣੇ ਨਵੇਂ ਪਾਰਕ ਦਾ ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਉਦਘਾਟਨ ਕਰਨਗੇ। ਇਸ ਪਾਰਕ ਵਿੱਚ ਸਵੀਮਿੰਗ ਪੂਲ, ਬਾਸਕੇਟਬਾਲ, ਹੈਂਡਬਾਲ ਆਦਿ ਦੇ ਗਰਾਊਂਡ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਨਾਟਕਕਾਰ ਪ੍ਰੋਫੈਸਰ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਆਡੀਟੋਰੀਅਮ ਵੀ ਬਣਾਇਆ ਗਿਆ ਹੈ।