ਪੰਜਾਬ

punjab

By

Published : Feb 29, 2020, 5:39 PM IST

Updated : Feb 29, 2020, 5:47 PM IST

ETV Bharat / videos

ਬਟਾਲਾ 'ਚ ਪਸ਼ੂ ਧਨ ਮੇਲਾ 'ਚ ਪਹੁੰਚੇ ਗੁਰਜੀਤ ਸਿੰਘ ਔਜਲਾ, ਕਿਹਾ ਕਿਸਾਨਾਂ ਲਈ ਲਾਹੇਵੰਦ

ਗੁਰਦਾਸਪਰੁ ਦੇ ਬਟਾਲਾ ਸ਼ਹਿਰ 'ਚ ਸੂਬਾ ਸਰਕਾਰ ਵੱਲੋਂ ਪੰਜ ਦਿਨਾਂ ਦਾ ਕੌਮਾਂਤਰੀ ਪਸ਼ੂ ਮੇਲਾ ਕਰਵਾਇਆ ਜਾ ਰਿਹਾ ਹੈ। ਦੂਜੇ ਦਿਨ ਦੇ ਪਸ਼ੂ ਮੇਲੇ 'ਚ ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਗੁਰਜੀਤ ਔਜਲਾ ਨੇ ਸੂਬਾ ਸਰਕਾਰ ਦੇ ਇਸ ਪਸ਼ੂ ਮੇਲੇ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਮੇਲਿਆਂ ਨਾਲ ਕਿਸਾਨਾਂ ਨੂੰ ਸਹਾਇਕ ਧੰਧੇ ਅਪਣਾਉਣ ਸਬੰਧੀ ਜਾਗਰੁਕਤਾ ਮਿਲਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਹਾਇਕ ਧੰਧੇ ਨੂੰ ਆਪਣਾ ਕੇ ਆਪਣੀ ਆਮਦਨੀ 'ਚ ਵਾਧਾ ਕਰ ਸਕਦੇ ਹਨ।
Last Updated : Feb 29, 2020, 5:47 PM IST

ABOUT THE AUTHOR

...view details