ਗੁਰਦਾਸਪੁਰ: ਮਸੀਹ ਭਾਈਚਾਰੇ ਨੇ ਯਿਸ਼ੂ ਮਸੀਹ ਦੇ ਜਨਮ ਦਿਹਾੜੇ 'ਤੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ - ਮਸੀਹ ਭਾਈਚਾਰੇ
ਗੁਰਦਾਸਪੁਰ 'ਚ ਮਸੀਹ ਭਾਈਚਾਰੇ ਵੱਲੋਂ ਪ੍ਰਭੂ ਯਿਸ਼ੂ ਮਸੀਹ ਦੇ ਪੱਵਿਤਰ ਜਨਮ ਦਿਹਾੜੇ 'ਤੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਯਾਤਰਾ 'ਚ ਸ਼ਰਧਾਲੂਆਂ ਨੇ ਥਾਂ ਥਾਂ ਲੰਗਰ ਲਗਾਏ। ਜ਼ਿਲ੍ਹੇ ਦੇ ਪਾਸਟਰਾਂ ਤੇ ਕਲੀਸਿਆਂ ਨੇ ਯਾਤਰਾ 'ਚ ਵੱਧ ਚੜ ਕੇ ਹਿੱਸਾ ਲਿਆ ਤੇ ਉਨ੍ਹਾਂ ਨੇ ਯਿਸ਼ੂ ਮਸੀਹ ਦੇ ਬਚਨਾ ਗੁਣਾਂ ਦਾ ਪ੍ਰਚਾਰ ਕੀਤਾ।