ਵਿਆਹ ਦੇ ਬੰਧਨ 'ਚ ਬੱਝਿਆ ਗੁਰਦਾਸ ਮਾਨ ਦਾ ਲਾਡਲਾ ਗੁਰਇੱਕ ਮਾਨ - ਗੁਰਇੱਕ ਮਾਨ ਦਾ ਵਿਆਹ
ਗੁਰਦਾਸ ਮਾਨ ਦੇ ਪੁੱਤਰ ਗੁਰਇੱਕ ਮਾਨ ਦੇ ਆਨੰਦ ਕਾਰਜ ਗੁਰਦੁਆਰਾ ਸਿੰਘ ਸਭਾ ਪਟਿਆਲਾ ਵਿੱਚ ਸਿਮਰਨ ਕੌਰ ਮੁੰਡੀ ਨਾਲ ਹੋਏ। ਵਿਆਹ ਮੌਕੇ ਗੁਰਇੱਕ ਮਾਨ ਚਿੱਟੇ ਰੰਗ ਦੀ ਫੀਅਟ ਕਾਰ ਵਿੱਚ ਆਏ। ਦੱਸ ਦਈਏ ਕਿ ਗੁਰਦਾਸ ਮਾਨ ਦਾ ਸ਼ੁਰੂ ਤੋਂ ਹੀ ਪਟਿਆਲਾ ਸ਼ਹਿਰ ਨਾਲ ਖ਼ਾਸ ਮੋਹ ਰਿਹਾ ਹੈ। ਉਨ੍ਹਾਂ ਨੇ ਆਪਣੀ ਪੜ੍ਹਾਈ ਵੀ ਪਟਿਆਲਾ ਸ਼ਹਿਰ ਤੋਂ ਹੀ ਕੀਤੀ ਹੈ।
Last Updated : Jan 31, 2020, 5:38 PM IST