ਵਿੱਦਿਆ ਦੇ ਖੇਤਰ ’ਚ ਵੀ ਕੁੜੀਆਂ ਮੁੰਡਿਆਂ ਨੂੰ ਪਾ ਰਹੀਆਂ ਮਾਤ, ਵੇਖੋ ਈ ਟੀਵੀ ਭਾਰਤ ਦੀ ਖ਼ਾਸ ਰਿਪੋਰਟ - ਈ ਟੀਵੀ ਭਾਰਤ ਵੱਲੋਂ
ਕੁਝ ਦਹਾਕੇ ਪਹਿਲਾਂ ਜਿੱਥੇ ਕੁੜੀਆਂ ਨੂੰ ਮਾਪੇ ਘਰਾਂ ਤੋਂ ਬਾਹਰ ਭੇਜਣ ਤੋਂ ਵੀ ਕਤਰਾਉਂਦੇ ਸਨ, ਪਰ ਅੱਜ ਉਹੀ ਕੁੜੀਆਂ ਆਪਣੇ ਹੌਸਲਿਆਂ ਦੇ ਖੰਭਾ ਸਹਾਰੇ ਤਰੱਕੀ ਦੀਆਂ ਬੁੰਲਦੀਆਂ ਨੂੰ ਛੂਹ ਰਹੀਆਂ ਹਨ।