'ਆਪ' ਵੱਲੋਂ ਵਕੀਲਾਂ ਦੇ ਨੇਤਾ ਗਿਆਨ ਸਿੰਘ ਮੂੰਗੋਂ ਲੀਗਲ ਵਿੰਗ ਦੇ ਸੂਬਾ ਪ੍ਰਧਾਨ ਨਿਯੁਕਤ - ਗਿਆਨ ਸਿੰਘ ਮੂੰਗੋਂ ਸੂਬਾ ਪ੍ਰਧਾਨ ਨਿਯੁਕਤ
ਆਮ ਆਦਮੀ ਪਾਰਟੀ ਵੱਲੋਂ ਆਪਣੇ ਸਟੇਟ ਲੀਗਲ ਵਿੰਗ 'ਚ ਵੱਡਾ ਫੇਰਬਦਲ ਕੀਤਾ ਗਿਆ ਹੈ। 'ਆਪ' ਵੱਲੋਂ ਵਕੀਲਾਂ ਦੇ ਨੇਤਾ ਗਿਆਨ ਸਿੰਘ ਮੂੰਗੋਂ ਨੂੰ ਲੀਗਲ ਵਿੰਗ ਦਾ ਸੂਬਾ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਬਾਰੇ ਮੀਡੀਆ ਨਾਲ ਗੱਲ ਕਰਦੇ ਹੋਏ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਮੂੰਗੋ ਦੇ ਕਾਰਜਕਾਲ 'ਤੇ ਚਾਨੰਣਾ ਪਾਇਆ। ਉ