ਫ਼ਤਹਿਗੜ੍ਹ ਸਾਹਿਬ: ਗੰਦਗੀ ਦੇ ਥਾਂ-ਥਾਂ ਲੱਗੇ ਢੇਰਾਂ ਤੋਂ ਲੋਕ ਪਰੇਸ਼ਾਨ - fatehgarh latest news
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਵਿੱਚ ਥਾਂ-ਥਾਂ ਗੰਦਗੀ ਦੇ ਲੱਗੇ ਢੇਰਾਂ ਦੇ ਕਾਰਨ ਮਿਸ਼ਨ ਸਵੱਛ ਭਾਰਤ ਨੂੰ ਗ੍ਰਹਿਣ ਲੱਗਿਆ ਜਾਪਦਾ ਹੈ। ਗੰਦਗੀ ਦੇ ਲੱਗੇ ਇਨ੍ਹਾਂ ਢੇਰਾਂ 'ਤੇ ਆਵਾਰਾ ਪਸ਼ੂਆਂ ਨੂੰ ਆਮ ਤੌਰ 'ਤੇ ਦੇਖਿਆ ਜਾਂਦਾ ਹੈ ਜਿਸ ਨਾਲ ਸ਼ਹਿਰ ਵਾਸੀ ਪਰੇਸ਼ਾਨ ਹਨ।