ਗੈਂਗਸਟਰ ਰੋਹਿਤ ਗੋਦਾਰਾ ਦੀ ਮਲੋਟ ਅਦਾਲਤ ਵਿੱਚ ਹੋਈ ਪੇਸ਼ੀ - ਗੈਂਗਸਟਰ ਰੋਹਿਤ ਗੋਦਾਰਾ
ਮਲੋਟ ਪੁਲਿਸ ਵੱਲੋਂ ਬੀਤੀ ਦੋ ਦਸੰਬਰ ਨੂੰ ਹੋਏ ਮਨਪ੍ਰੀਤ ਮੰਨਾ ਨਾਂਅ ਦੇ ਆਦਮੀ ਦੇ ਕਤਲ ਕਾਂਡ ਵਿੱਚ ਰਾਜਸਥਾਨ ਦੇ ਭਰਪੂਰ ਜੇਲ੍ਹ ਤੋਂ ਲਿਆਂਦੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛ ਗਿੱਛ ਦੌਰਾਨ ਰਾਜਸਥਾਨ ਦੇ ਹੀ ਚੁਰੂ ਜੇਲ੍ਹ ਵਿੱਚ ਬੰਦ ਉਸ ਦੇ ਸਾਥੀ ਰੋਹਿਤ ਗੋਦਾਰਾ ਨਾਂ ਦੇ ਗੈਂਗਸਟਰ ਨੂੰ ਵੀ ਪ੍ਰੋਡਕਸ਼ਨ ਵਾਰੰਟ ਉੱਤੇ ਅੱਜ ਮਲੋਟ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਉਸ ਦਾ ਛੇ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।
Last Updated : Dec 29, 2019, 1:32 PM IST