ਪੰਜਾਬ

punjab

ETV Bharat / videos

ਅੰਮ੍ਰਿਤਸਰ ’ਚ ਬੱਚਿਆ ਦੀ ਲੜਾਈ ਨੂੰ ਲੈ ਕੇ ਹੋਈ ਗੈਂਗਵਾਰ - children's fight in Amritsar

By

Published : Nov 27, 2021, 12:06 PM IST

ਅੰਮ੍ਰਿਤਸਰ: ਟੈਲੀਫੋਨ ਐਕਸਚੇਂਜ (Telephone exchange) ਇਲਾਕੇ ਦੇ ਰਹਿਣ ਵਾਲੇ ਇੱਕ ਪਰਿਵਾਰ (Family) ਨੇ ਇਲਾਕੇ ‘ਚ ਰਹਿੰਦੇ ਦੀਪੂ ਕਬਾੜੀਆ ਨਾਮ ਦੇ ਗੈਂਗਸਟਰ (Gangster) ‘ਤੇ ਹਮਲਾ (Attack) ਕਰਨ ਦੇ ਇਲਜ਼ਾਮ ਲਗਾਏ ਹਨ। ਪੀੜਤ ਪਰਿਵਾਰ ਨੇ ਕਿਹਾ ਕਿ ਸਕੂਲ (School) ਵਿੱਚ ਉਨ੍ਹਾਂ ਦੇ ਬੱਚੇ ਆਪਸ ਵਿੱਚ ਲੜੇ ਪਏ ਸਨ, ਜਿਸ ਦੀ ਰੜਕ ਕੱਢਣ ਦੇ ਲਈ ਗੈਂਗਸਟਰਾਂ (Gangster) ਵੱਲੋਂ ਉਨ੍ਹਾਂ ਦੇ ਪਰਿਵਾਰ (Family) ‘ਤੇ ਜਾਨਲੇਵਾ ਹਮਲਾ (Deadly attack) ਕੀਤਾ ਗਿਆ। ਦੂਜੇ ਪਾਸੇ ਦੀਪੂ ਕਬਾੜੀਆ ਵੱਲੋਂ ਇਨ੍ਹਾਂ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਗਿਆ ਹੈ। ਉੱਧਰ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਦੋਵਾਂ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ABOUT THE AUTHOR

...view details