ਹੋਲੇ ਮਹੱਲੇ 'ਤੇ ਸੰਗਤ ਨੂੰ ਮਿਲ ਰਹੀ ਫ੍ਰੀ ਮਿਸਾਜਰ ਦੀ ਸੇਵਾ - Free messenger
ਸ੍ਰੀ ਅਨੰਦਪੁਰ ਸਾਹਿਬ : ਹੋਲੇ ਮਹੱਲੇ ਉੱਤੇ ਸੰਗਤ ਦੀ ਸਹੂਲਤ ਲਈ ਅਨੇਕਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਹਨ। ਇਨ੍ਹਾਂ ਲੰਗਰਾਂ ਵਿੱਚੋਂ ਇੱਕ ਅਨੋਖਾ ਲੰਗਰ ਫ੍ਰੀ ਮਿਸਾਜਰ ਦਾ ਵੀ ਲਗਾਇਆ ਗਿਆ ਹੈ। ਇਹ ਲੰਗਰ ਗੁਰਸਿਖ ਸੇਵਾ ਸੁਸਾਇਟੀ ਵੱਲੋਂ ਲਗਾਇਆ ਗਿਆ ਹੈ। ਇਸ ਲੰਗਰ ਦੀ ਸ਼ੁਰੂਆਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੇ ਕੀਤੀ ਅਤੇ ਕਿਹਾ ਕਿ ਇਹ ਉਪਰਾਲਾ ਸ਼ਲਾਘਾਯੋਗ ਹੈ। ਸੇਵਾ ਸੁਸਾਇਟੀ ਦੇ ਪ੍ਰਬੰਧਕ ਨੇ ਦੱਸਿਆ ਕਿ ਇਹ ਲੰਗਰ ਹੋਲੇ ਵਿੱਚ ਦੂਰ ਤੋਂ ਆਈ ਸੰਗਤ ਲਈ ਹੈ। ਖਾਸਕਰ ਬਜ਼ੁਰਗ ਅਤੇ ਹੋਰਨਾ ਸੰਗਤ ਲਈ।
Last Updated : Mar 28, 2021, 1:11 PM IST