ਮਲੇਰਕੋਟਲਾ: ਲੋੜਵੰਦਾਂ ਲਈ ਲਗਾਇਆ ਗਿਆ ਮੁਫ਼ਤ ਸਿਹਤ ਕੈਂਪ - ਮੁਫ਼ਤ ਕੈਂਪ ਮਲੇਰਕੋਟਲਾ
ਮਲੇਰਕੋਟਲਾ: ਦਸ਼ਮੇਸ਼ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਲੋਕਾਂ ਲਈ ਦਿਲ, ਕੈਂਸਰ, ਪੇਟ, ਜਿਗਰ ਅਤੇ ਹੋਰ ਬਿਮਾਰੀਆਂ ਦਾ ਮੁਫ਼ਤ ਕੈਂਪ ਲਗਾਇਆ ਗਿਆ। ਇਸ ਕੈਂਪ ਚ ਪੰਜਾਬ ਦੇ ਮਸ਼ਹੂਰ ਡਾਕਟਰ ਪਹੰਚੇ ਜਿੱਥੇ ਉਨ੍ਹਾਂ ਨੇ ਗਰੀਬ ਮਰੀਜ਼ਾਂ ਦਾ ਇਲਾਜ਼ ਮੁਫ਼ਤ ਵਿੱਚ ਕੀਤਾ ਗਿਆ।