ਪੰਜਾਬ

punjab

ETV Bharat / videos

Free Mask and Sanitizer: ਮੁਕਤਸਰ ਸਾਹਿਬ ਵਿਖੇ Alliance Club ਨੇ ਸਬਜ਼ੀ ਰੇਹੜੀ ਵਾਲਿਆਂ ਨੂੰ ਵੰਡੇ ਮਾਸਕ ਅਤੇ ਸੈਨੀਟਾਈਜ਼ਰ - ਮਾਸਕ ਅਤੇ ਸੈਨੀਟਾਈਜ਼ਰ

By

Published : Jun 1, 2021, 8:20 PM IST

ਸ਼੍ਰੀ ਮੁਕਤਸਰ ਸਾਹਿਬ: ਅਲਾਇੰਸ ਕਲੱਬ ਦੇ ਪ੍ਰਧਾਨ ਐਲੀ ਸੁਰਿੰਦਰ ਗਿਰਧਰ ਦੀ ਰਹਿਨੁਮਾਈ ’ਚ ਸਬਜ਼ੀ ਰੇਹੜੀ ਵਾਲਿਆਂ ਨੂੰ ਮਾਸਕ ਅਤੇ ਸੈਨੀਟਾਈਜ਼ਰ ਵੰਡਣ ਲਈ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਮੌਕੇ ਜਿਸ ਵਿਚ ਐਸਐਚਓ ਅੰਗਰੇਜ਼ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ ਜਦਕਿ Alliance Club ਦੇ ਜ਼ਿਲਾ ਗਵਰਨਰ ਐਲੀ ਨਿਰੰਜਣ ਸਿੰਘ ਰੱਖੜਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੋਕੇ ਕਲੱਬ ਵਲੋਂ ਸਬਜ਼ੀ ਰੇਹੜੀ ਵਾਲਿਆਂ ਨੂੰ ਮਾਸਕ ਅਤੇ ਸੈਨੇਟਾਈਜਰ ਵੰਡੇ ਗਏ। ਇਸ ਸਮੇ ਬੋਲਦਿਆਂ ਉਨ੍ਹਾਂ ਕਿਹਾ ਸੰਸਥਾ ਵੱਲੋਂ ਇਹ ਬਹੁਤ ਵੱਡਾ ਉਪਰਾਲਾ ਹੈ ਜਿਹਨਾਂ ਨੇ ਮਹਾਂਮਾਰੀ ਦੇ ਬਚਾਅ ਲਈ ਸੈਨੇਟਾਈਜਰ ਅਤੇ ਮਾਸਕ ਵੰਡਣ ਕੇ ਲੋਕਾਂ ਦਾ ਬਚਾਅ ਕਰ ਰਹੇ ਹਨ।

ABOUT THE AUTHOR

...view details