ਫ੍ਰੀ ਹੋਲਡ ਰੈਜੀਡੈਸ਼ੀਅਲ ਪਲਾਟ ਸਕੀਮ ਲਾਂਚ
ਪੰਜਾਬ ਵਿੱਚ ਪਹਿਲੀ ਵਾਰ ਸਟੇਟ ਅਫੋਰਡੇਬਲ ਹਾਊਸਿੰਗ 'ਚ ਫ੍ਰੀ ਹੋਲਡ ਰੈਜੀਡੈਸ਼ੀਅਲ ਪਲਾਟ ਸਕੀਮ ਨੂੰ ਲਾਂਚ ਕੀਤਾ ਗਿਆ। ਇਸ ਸਕੀਮ ਦੇ ਤਹਿਤ ਐਪਲੀਕੇਸ਼ਨ ਫਾਰਮ ਸਟੇਟ ਬੈਂਕ ਆਫ਼ ਇੰਡੀਆ ਨੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਜੇ.ਐਂਡ.ਕੇ ਅਤੇ ਦਿੱਲੀ ਵਿੱਚ ਉਪਲੱਬਧ ਹਨ। ਅਧਿਕਾਰੀ ਨੇ ਦੱਸਿਆ ਕਿ ਜਿਹੜੇ ਡਰਾਅ ਹੋਣਗੇ ਉਹ 22 ਸਤੰਬਰ ਨੂੰ ਖੋਲ੍ਹੇ ਜਾਣਗੇ।