ਵਿਦੇਸ ਭੇਜਣ ਦੇ ਨਾਮ ’ਤੇ ਪਿੰਡ ਬਡੇਸਰੋਂ ਦੇ ਨੌਜਵਾਨ ਨਾਲ ਹੋਈ ਲੱਖਾਂ ਦੀ ਠੱਗੀ
ਗੜਸ਼ੰਕਰ ਦੇ ਪਿੰਡ ਬਡੇਸਰੋਂ ਰਹਿਣ ਵਾਲੇ ਰਛਪਾਲ ਸਿੰਘ ਦੇ ਬੇਟੇ ਨੂੰ ਕਨੇਡਾ ਭੇਜਣ ਦੇ ਨਾਂ ’ਤੇ ਏਜੰਟ ਨੇ 4 ਲੱਖ ਰੁਪਏ ਠੱਗ ਲਏ। ਰਛਪਾਲ ਸਿੰਘ ਨੇ ਦੱਸਿਆ ਕਿ ਉਸਦੇ ਬੇਟੇ ਨੂੰ 11 ਲੱਖ ’ਚ ਵਿਦੇਸ਼ ਭੇਜਣ ਦਾ ਸੌਦਾ ਤੈਅ ਹੋਇਆ ਸੀ। ਪਰ ਏਜੰਟ ਨੇ ਨਾ ਤਾਂ ਉਸਦੇ ਬੇਟੇ ਮਨਜੀਤ ਨੂੰ ਬਾਹਰ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਕੀਤੇ।
Last Updated : May 16, 2021, 12:01 PM IST