ਭਾਜਪਾ ਦੇ ਸਾਬਕਾ ਕੌਂਸਲ ਪ੍ਰਧਾਨ ਨੇ ਕਾਂਗਰਸੀਆਂ ਵੱਲੋਂ ਹਮਲੇ ਦੇ ਲਾਏ ਦੋਸ਼ - ਕਾਂਗਰਸੀਆਂ ਵੱਲੋਂ ਹਮਲੇ ਦੇ ਲਾਏ ਦੋਸ਼
ਗੁਰਦਾਸਪੁਰ: ਬਟਾਲਾ ਦੇ ਵਾਰਡ ਨੰਬਰ 27 'ਚ ਹੋਈ ਝੜਪ ਬਟਾਲਾ ਦੇ ਐਸ.ਐਸ.ਪੀ. ਮੌਕੇ 'ਤੇ ਪਹੁੰਚੇ ਭਾਜਪਾ ਦੇ ਨੇਤਾ ਅਤੇ ਸਾਬਕਾ ਪ੍ਰਧਾਨ ਨਗਰ ਕੌਂਸਲ ਨਰੇਸ਼ ਮਹਾਜਨ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ ਪਾਰਟੀ ਵੱਲੋਂ ਪੋਲਿੰਗ ਬੂਥ 'ਤੇ ਧੱਕੇਸ਼ਾਹੀ ਕਰ ਭਾਜਪਾ ਦੇ ਸਮਰਥਕਾਂ 'ਤੇ ਹਮਲਾ ਕੀਤਾ ਅਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ। ਐਸ.ਐਸ.ਪੀ. ਰਛਪਾਲ ਸਿੰਘ ਨੇ ਦੱਸਿਆ ਕਿ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।