ਜੰਗਲਾਤ ਵਿਭਾਗ ਦਾ ਉਪਰਾਲਾ, ਖਾਲੀ ਜਮੀਨ 'ਚ ਲੋਕਾਂ ਲਈ ਬਣਾਇਆ ਪਾਰਕ - ਯੂਬੀਡੀਸੀ ਨਹਿਰ
ਪਠਾਨਕੋਟ: ਜੰਗਲਾਤ ਵਿਭਾਗ ਨੇ ਸ਼ਹਿਰ ਦੇ ਮਲਕਪੁਰ ਵਿੱਚੋਂ ਲੰਘ ਦੀ ਯੂਬੀਡੀਸੀ ਨਹਿਰ ਦੇ ਕੰਢੇ ਆਪਣੀ ਖਾਲੀ ਪਈ ਜਮੀਨ ਵਿੱਚ ਪਾਰਕ ਬਣਾਉਣ ਦਾ ਉਪਰਾਲਾ ਕੀਤਾ ਹੈ। ਇਸ ਪਾਰਕ ਦਾ ਉਦਘਾਟਨ ਡਿਪਟੀ ਕਮਿਸ਼ਨਰ ਪਠਾਨਕੋਟ ਸੰਯਮ ਅਗਰਵਾਲ ਨੇ ਕੀਤਾ। ਇਸ ਮੌਕੇ ਪਾਰਕ ਵਿੱਚ ਰੁੱਖ ਵੀ ਲਗਾਏ ਗਏ।