ਪੰਜਾਬ

punjab

ETV Bharat / videos

ਵੀਡੀਓ: ਟਾਟਾ ਐਕਸਪ੍ਰੈਸ ਰੇਲਗੱਡੀ ਦੇ ਇੰਜਨ ਨੂੰ ਲੱਗੀ ਅੱਗ, ਬਾਲ-ਬਾਲ ਬਚੀਆਂ ਸਵਾਰੀਆਂ - gurdaspur

By

Published : May 2, 2019, 9:03 AM IST

ਦੀਨਾਨਗਰ ਦੇ ਰੇਲਵੇ ਸਟੇਸ਼ਨ ਤੇ ਜੰਮੂ ਤੋਂ ਟਾਟਾ ਨਗਰ ਜਾ ਰਹੀ ਟਾਟਾ ਐਕਸਪ੍ਰੈਸ ਰੇਲਗੱਡੀ ਨੰਬਰ 18102 ਨੂੰ ਦੀਨਾਨਗਰ ਰੇਲਵੇ ਸਟੇਸ਼ਨ ਤੋਂ ਦੋ ਕਿਲੋਮੀਟਰ ਪਿੱਛੇ ਤਾਰਾਗੜ ਰੇਲਵੇ ਕ੍ਰਾਸਿੰਗ ਕੋਲ ਪਹੁੰਚਣ ਤੇ ਰੇਲ ਗੱਡੀ ਦੇ ਇੰਜਨ ਨੂੰ ਅੱਗ ਲੱਗ ਗਈ। ਸਥਾਨਕ ਲੋਕਾਂ ਦੀ ਮਦਦ ਨਾਲ ਛੇਤੀ ਹੀ ਅੱਗ 'ਤੇ ਕਾਬੂ ਪਾ ਲੈਣ ਨਾਲ ਵੱਡਾ ਹਾਦਸਾ ਟਲ ਗਿਆ।

ABOUT THE AUTHOR

...view details