ਚੰਡੀਗੜ੍ਹ ਦੇ ਸੈਕਟਰ-17 ਵਿੱਚ ਬੰਦ ਪਏ ਸ਼ੋਅਰੂਮ 'ਚ ਲੱਗੀ ਅੱਗ - ਚੰਡੀਗੜ੍ਹ ਸੈਕਟਰ 17 ਸ਼ੋਅਰੂਮ ਅੱਗ
ਚੰਡੀਗੜ੍ਹ ਦੇ ਸੈਕਟਰ 17 ਵਿੱਚ ਟੱਚ ਸਟੋਨ ਦੇ ਆਈਲਟਸ ਸੈਂਟਰ ਵਿੱਚ ਸੋਮਵਾਰ ਸਵੇਰੇ ਅੱਗ ਲੱਗ ਗਈ। ਅੱਗ ਇਨ੍ਹੀ ਭਿਆਨਕ ਸੀ ਕਿ ਉਸ ਨੇ ਨਾਲ ਲੱਗਦੀ ਬਿਲਡਿੰਗ ਨੂੰ ਵੀ ਚਪੇਟ ਵਿੱਚ ਲੈ ਲਿਆ। ਜਿਸ ਕਾਰਨ ਸ਼ੋਅਰੂਮ ਵਿੱਚ ਵੀ ਅੱਗ ਫੈਲ ਗਈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ 'ਤੇ ਪਹੁੰਚੀਆਂ ਅਤੇ ਅੱਗ 'ਤੇ ਕਾਬੂ ਪਾਇਆ।
Last Updated : Apr 6, 2020, 8:46 PM IST