ਪੰਜਾਬ

punjab

ETV Bharat / videos

ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਪਿੱਟੀ 'ਚ ਡਾ. ਸੁਦਰਸ਼ਨ ਤ੍ਰੇਹਨ ਪਾਰਕ ਦਾ ਉਦਘਾਟਨ ਕੀਤਾ - ਡਾ. ਸੁਦਰਸ਼ਨ ਤ੍ਰੇਹਨ ਪਾਰਕ

By

Published : Aug 18, 2020, 3:54 AM IST

ਤਰਨ ਤਾਰਨ: ਜ਼ਿਲ੍ਹੇ ਦੇ ਸ਼ਹਿਰ ਪੱਟੀ ਵਿੱਚ ਸਵਾ ਕਰੋੜ ਦੀ ਰਕਮ ਨਾਲ ਬਣ ਕੇ ਤਿਆਰ ਹੋਏ ਡਾਕਟਰ ਸੁਦਰਸ਼ਨ ਤ੍ਰੇਹਨ ਪਾਕਰ ਦਾ ਉਦਘਾਟਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਇਸ ਮੌਕੇ ਵਿੱਤ ਮੰਤਰੀ ਨੇ ਕਿਹਾ ਕਿ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਇੱਕ ਹੋਰ ਪਾਰਕ 50 ਲੱਖ ਅਤੇ ਜਨਤਲ ਲਾਈਬ੍ਰੇਰੀ 35 ਲੱਖ ਦੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਹੈ।

ABOUT THE AUTHOR

...view details