ਚੰਡੀਗੜ੍ਹ 'ਚ ਗਣਤੰਤਰਤਾ ਦਿਹਾੜੇ ਲਈ ਕੀਤੀ ਗਈ ਫਾਈਨਲ ਡਰੈੱਸ ਰਿਹਰਸਲ - final dress rehearsal
ਗਣਤੰਤਰ ਦਿਹਾੜਾ ਭਾਰਤ ਭਰ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਚੰਡੀਗੜ੍ਹ ਵਿੱਚ ਪਿਛਲੇ ਕਈ ਦਿਨਾਂ ਤੋਂ ਗਣਤੰਤਰ ਦਿਹਾੜੇ ਨੂੰ ਮਨਾਉਣ ਲਈ ਤਿਆਰੀਆਂ ਚੱਲ ਰਹੀਆਂ ਹਨ ਅਤੇ ਜਿਹੜੇ ਬੱਚੇ ਇਸ ਪਰੇਡ ਵਿੱਚ ਅਤੇ ਸੰਸਕ੍ਰਿਤਿਕ ਪ੍ਰੋਗਰਾਮ ਵਿੱਚ ਭਾਗ ਲੈ ਰਹੇ ਹਨ ਉਨ੍ਹਾਂ ਸ਼ੁੱਕਰਵਾਰ ਨੂੰ ਫਾਈਨਲ ਡ੍ਰੈੱਸ ਰਿਹਸਲ ਕੀਤੀ।