ਪੰਜਾਬ

punjab

By

Published : Nov 4, 2020, 7:49 PM IST

ETV Bharat / videos

ਉਤਸ਼ਾਹ ਨਾਲ ਮਨਾਇਆ ਗਿਆ ਕਰਵਾਚੌਥ ਦਾ ਤਿਉਹਾਰ, ਔਰਤਾਂ ਨੇ ਪਾਰਕ 'ਚ ਸੁਣੀ ਕਥਾ

ਚੰਡੀਗੜ੍ਹ: ਅੱਜ ਕਰਵਾਚੌਥ ਦਾ ਤਿਉਹਾਰ ਧੂਮਧਾਮ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਕੋਰੋਨਾ ਕਾਲ ਕਰਕੇ ਇਸ ਵਾਰ ਮੰਦਿਰਾਂ ਵਿੱਚ ਕਥਾ ਸੁਣਨ ਅਤੇ ਥਾਲੀ ਵੰਡਣ ਦੀ ਰਸਮ ਨੂੰ ਮਨਾਂ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਔਰਤਾਂ ਨੇ ਪਾਰਕ ਵਿੱਚ ਇਕੱਠੀਆਂ ਹੋ ਕੇ ਕਥਾ ਸੁਣੀ ਅਤੇ ਥਾਲੀ ਵੰਡਾਉਣ ਦੀ ਰਸਮ ਕੀਤੀ।

ABOUT THE AUTHOR

...view details