ਫਿਰੋਜ਼ਪੁਰ: ਕਸਬਾ ਮੁਦਕੀ 'ਚ ਗੈਸ ਸਿਲੰਡਰ ਫੱਟਣ ਨਾਲ ਹੋਇਆ ਧਮਾਕਾ - ਗੈਸ ਸਿਲੰਡਰ ਦੇ ਫੱਟਣ ਨਾਲ ਅੱਗ ਲੱਗੀ
ਫ਼ਿਰੋਜ਼ਪੁਰ ਦੇ ਕਸਬਾ ਮੁਦਕੀ ਦੇ ਬਾਜ਼ਾਰ ਦੇ ਵਿੱਚ ਬੀਤੀ ਸ਼ਾਮ ਗੈੱਸ ਸਿਲੰਡਰ ਦੇ ਫੱਟਣ ਨਾਲ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਅੱਗ ਬਰਗਰ ਸਟਾਲ ਨੂੰ ਲੱਗੀ ਹੈ। ਜਾਣਕਾਰੀ ਮੁਤਾਬਕ ਇਸ ਅੱਗ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ।