ਨਾਜਾਇਜ਼ ਮਾਈਨਿੰਗ: ਫਾਜ਼ਿਲਕਾ ਪੁਲਿਸ ਨੇ 4 ਟਰੈਕਟਰ ਅਤੇ 8 ਟਰਾਲੀਆ ਕੀਤੀਆਂ ਜਬਜ਼ - ਨਾਜਾਇਜ਼ ਮਾਈਨਿੰਗ ਪੰਜਾਬ
ਪੁਲਿਸ ਨੇ ਰੇਤ ਦੀ ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਲੋਕਾਂ ਦੇ ਖ਼ਿਲਾਫ਼ ਸ਼ਿਕੰਜਾ ਕਸਣਾ ਸ਼ੁਰੂ ਕਰ ਦਿੱਤਾ ਹੈ, ਜਿਸ ਦੇ ਤਹਿਤ ਪੁਲਿਸ ਨੇ ਫਾਜ਼ਿਲਕਾ ਸਦਰ ਥਾਣੇ ਦੇ ਅਧੀਨ ਆਉਂਦੀ ਚੌਕੀ ਲਾਧੂਕਾ ਮੰਡੀ ਦੇ ਦਰਿਆ 'ਚੋ ਨਾਜਾਇਜ਼ ਰੇਤ ਕੱਢਣ ਵਾਲੇ 4 ਟਰੈਕਟਰ ਅਤੇ 8 ਟਰਾਲੀਆ ਨੂੰ ਨਾਜਾਇਜ਼ ਰੇਤ ਸਣੇ ਕਾਬੂ ਕੀਤੀਆਂ ਹਨ।