ਫ਼ਾਜ਼ਿਲਕਾ: ਬਲਵੀਰ ਸਿੰਘ ਸਿੱਧੂ ਨੇ ਕੀਤੀ ਮਹੀਨਾਵਾਰ ਮੀਟਿੰਗ - ਮਹੀਨਾਵਾਰ ਮੀਟਿੰਗ
ਫ਼ਾਜ਼ਿਲਕਾ 'ਚ ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਨੇ ਮਹੀਨਾਵਾਰ ਮੀਟਿੰਗ ਕੀਤੀ ਹੈ। ਇਸ 'ਚ ਪਿਛਲੇ ਸਾਲ ਦੇ ਏਜੰਡਿਆਂ 'ਤੇ ਚਰਚਾ ਕੀਤੀ ਗਈ। ਸਿਹਤ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਦੇ ਤੀਜੀ ਵਾਰ ਚੁਣੇ ਪ੍ਰਧਾਨ 'ਤੇ ਸਵਾਲ ਚੁੱਕੇ ਤੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨਾ ਹੀ ਕੋਈ ਸਿਆਸਤ ਦਾਨ ਹੈ ਨਾ ਹੀ ਉਸ 'ਚ ਕੋਈ ਸੇਵਾ ਭਾਵਨਾ।