ਕਿਸਾਨਾਂ ਦੀ ਗੰਨੇ ਦੀ ਫਸਲ ਮੀਲਾਂ ਦੇ ਵਿੱਚ ਜਾਣ ਲਈ ਤਿਆਰ - ਕੇਂਦਰ ਸਰਕਾਰ ਦੇ ਬਣਾਏ ਕਾਨੂੰਨਾਂ
ਪਠਾਨਕੋਟ: ਕੇਂਦਰ ਸਰਕਾਰ ਦੇ ਬਣਾਏ ਕਾਨੂੰਨਾਂ ਖਿਲਾਫ਼ ਕਿਸਾਨ ਧਰਨੇ 'ਤੇ ਡੱਟੇ ਹੋਏ ਹਨ। ਉਨ੍ਹਾਂ ਦੀ ਗੰਨੇ ਦੀ ਫ਼ਸਲ ਤਿਆਰ ਹੈ ਪਰ ੳੇੁਨ੍ਹਾਂ ਨੂੰ ਮਿਲਾਂ ਤੱਕ ਪਹੁੰਚਾਉਣ ਲਈ ਕਿਸਾਨ ਆਪਣੇ ਘਰਾਂ 'ਚ ਨਹੀਂ ਹਨ। ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਕੇਂਦਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹਿਦੀਆਂ ਹਨ ਤਾਂ ਜੋ ਕਿਸਾਨ ਘਰ ਪਰਤ ਆਪਣੀ ਫ਼ਸਲ ਸਾਂਭ ਸਕੇ ਤੇ ਉਨ੍ਹਾਂ ਕੋਈ ਨੁਕਸਾਨ ਦਾ ਸਾਹਮਣਾ ਨਾ ਕਰਨਾ ਪਵੇ।