ਕਿਸਾਨ ਯੂਨੀਅਨ ਨੇ ਕਈ ਕਿਲੋਮੀਟਰ ਲੰਬੇ ਕਾਫਲੇ ਨਾਲ ਕੱਢਿਆ ਸ਼ਹਿਰ ’ਚ ਰੋਸ ਮਾਰਚ - Farm bills
ਰੋਸ ਮਾਰਚ ’ਚ ਭਾਗ ਲੈ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨ ਇਕੱਲੇ ਕਿਸਾਨਾ ਲਈ ਹੀ ਨਹੀਂ, ਸਗੋਂ ਦੇਸ਼ ਦੇ ਹਰ ਇਕ ਰੋਟੀ ਖਾਣ ਵਾਲੇ ਇਨਸਾਨ ਲਈ ਮੋਤ ਦੇ ਵਾਰੰਟ ਹਨ।
Last Updated : Dec 7, 2020, 9:17 PM IST