ਬਿਜਲੀ ਨਾ ਮਿਲਣ ਕਾਰਨ ਕਿਸਾਨ ਪਰੇਸ਼ਾਨ, ਸਰਕਾਰ ਦੇ ਰਹੇ ਲਾਹਣਤਾਂ - ਪੰਜਾਬ ਲਈ ਵੱਡਾ ਸੰਕਟ
ਸ੍ਰੀ ਮੁਕਤਸਰ ਸਾਹਿਬ:ਅੱਜ ਸ੍ਰੀ ਮੁਕਤਸਰ ਸਾਹਿਬ ਦੇ ਈਟੀਵੀ ਭਾਰਤ ਵੱਲੋਂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਕਿਸਾਨਾਂ ਵੱਲੋਂ ਕਿਹਾ ਗਿਆ ਕਿ ਬਿਜਲੀ ਇਕ ਪੰਜਾਬ ਲਈ ਵੱਡਾ ਸੰਕਟ ਬਣ ਚੁੱਕੀ ਹੈ। ਕਿਸਾਨਾਂ ਨੇ ਬਿਜਲੀ ਨਾ ਮਿਲਣ ਤੇ ਸਰਕਾਰਾਂ ਨੂੰ ਜ਼ਿੰਮੇਵਾਰ ਦੱਸਿਆ ਹੈ ਬਰਸਾਤਾਂ ਦੀ ਵੀ ਮਾਰ ਕਿਸਾਨਾਂ ਪੈ ਰਹੀ ਹੈ।ਉਨ੍ਹਾ ਕਿਹਾ ਇਕ ਪਾਸੇ ਤਾਂ ਕੁਦਰਤ ਦੀ ਸਾਨੂੰ ਮਾਰ ਪੈ ਰਹੀ ਹੈ ਬਰਸਾਤਾਂ ਨਹੀਂ ਹੋਣਗੀਆਂ ਦੂਸਰੇ ਪਾਸੇ ਕਿਤੇ ਨਾ ਕਿਤੇ ਸਰਕਾਰਾਂ ਵੀ ਜ਼ਿੰਮੇਵਾਰ ਹਨ। ਕਿਉਂਕਿ ਸਰਕਾਰਾਂ ਵੱਲੋਂ ਥਰਮਲ ਪਲਾਂਟ ਬੰਦ ਕਰ ਦਿੱਤੇ ਹਨ। ਉੱਥੇ ਹੀ ਉਦਯੋਗ ਦੇ ਵੀ ਸਾਧਨ ਜੜੇ ਲਗਾਤਾਰ ਵਾਧੇ ਹੋ ਰਹੇ ਹਨ।