ਪੰਜਾਬ

punjab

By

Published : Apr 27, 2020, 7:37 PM IST

ETV Bharat / videos

ਕੋਵਿਡ-19: ਨਗਰ ਕੌਂਸਲ ਨੇ ਚੌਕਾਂ 'ਚ ਪੇਂਟਿੰਗ ਕਰ ਲੋਕਾਂ ਨੂੰ ਘਰਾਂ 'ਚ ਰਹਿਣ ਦਾ ਦਿੱਤਾ ਸੁਨੇਹਾ

ਫ਼ਰੀਦਕੋਟ: ਸਥਾਨਕ ਲੋਕਾਂ ਨੂੰ ਘਰਾਂ 'ਚ ਸੁਰੱਖਿਅਤ ਰੱਖਣ ਤੇ ਲੋਕਾਂ ਨੂੰ ਬਾਹਰ ਨਾ ਜਾਣ ਸਬੰਧੀ ਪ੍ਰੇਰਿਤ ਕਰਨ ਲਈ ਵੱਖ-ਵੱਖ ਉਪਰਾਲੇ ਕੀਤੇ ਜਾ ਰਹੇ ਹਨ। ਇਸ ਤਹਿਤ ਹੀ ਨਗਰ ਕੌਂਸਲ ਫ਼ਰੀਦਕੋਟ ਵੱਲੋਂ ਸ਼ਹਿਰ ਦੇ ਵੱਖ-ਵੱਖ ਚੌਕਾਂ 'ਚ, ਸੜਕਾਂ 'ਤੇ ਘਰਾਂ ਅੰਦਰ ਸੁਰੱਖਿਅਤ ਰਹਿਣ ਸਬੰਧੀ ਸਲੋਗਨ ਲਿਖਵਾਏ ਗਏ ਹਨ ਤਾਂ ਜੋ ਬਿਨਾਂ ਵਜ੍ਹਾ ਘਰ ਤੋਂ ਬਾਹਰ ਨਿਕਲਣ ਵਾਲੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਸਕੇ।

ABOUT THE AUTHOR

...view details