ਪੰਜਾਬ

punjab

ETV Bharat / videos

‘ਸਿਆਸੀ ਸ਼ਹਿ 'ਤੇ ਕੀਤਾ ਝੂਠਾ ਪਰਚਾ ਰੱਦ ਕਰੋ’ - ਸਿਆਸੀ ਸ਼ਹਿ 'ਤੇ ਕੀਤਾ ਝੂਠਾ ਕਰੋ ਰੱਦ

By

Published : Aug 30, 2021, 12:43 PM IST

ਅੰਮ੍ਰਿਤਸਰ: ਪੀੜਤ ਪਰਿਵਾਰ ਨੇ ਪੁਲਿਸ (Police) ਉਤੇ ਝੂਠਾ ਕੇਸ ਪਾਉਣ ਦਾ ਇਲਜ਼ਾਮ ਲੱਗਾਏ ਹਨ। ਆਮ ਆਦਮੀ ਦੇ ਆਗੂ ਵੇਦ ਪ੍ਰਕਾਸ਼ ਬਬਲੂ ਦਾ ਕਹਿਣਾ ਹੈ ਕਿ ਐਸਐਚਓ ਵੱਲੋਂ 302 ਦਾ ਮੁਕੱਦਮਾ ਦਰਜ ਕੀਤਾ ਗਿਆ ਹੈ।ਵੇਦ ਪ੍ਰਕਾਸ਼ ਬਬਲੂ ਨੇ ਪੀੜਤ ਪਰਿਵਾਰ ਨੂੰ ਨਾਲ ਲੈ ਕੇ ਪੁਲਿਸ ਕਮਿਸ਼ਨਰ (Commissioner of Police) ਨਾਲ ਮੁਲਾਕਾਤ ਕੀਤੀ ਹੈ। ਇਸ ਮੌਕੇ ਆਪ ਆਗੂ ਵੇਦ ਪ੍ਰਕਾਸ਼ ਬਬਲੂ ਦਾ ਕਹਿਣਾ ਹੈ ਕਿ 302 ਤਹਿਤ ਗਰੀਬ ਪਰਿਵਾਰ ਉਤੇ ਪਰਚਾ ਦਰਜ ਕੀਤਾ ਗਿਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਇੱਕੋ ਇੱਕ ਪੁੱਤਰ ਸੀ ਜੋ ਕਮਾਉਣ ਵਾਲਾ ਸੀ।ਜਿਸ ਨੂੰ ਪੁਲਿਸ ਵੱਲੋਂ ਨਾਜਾਇਜ਼ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ। ਪੁਲਿਸ ਉਨ੍ਹਾਂ ਨੇ ਕਿਹਾ ਕਿ ਅਗਰ ਸਾਡੇ ਬੱਚੇ ਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਪ੍ਰਦਰਸ਼ਨ ਵੀ ਕਰਾਂਗੇ।

ABOUT THE AUTHOR

...view details