ਪਠਾਨਕੋਟ ਵਿੱਚ ਇਸ ਸਾਲ ਆਏ ਡੇਂਗੁ ਦੇ 120 ਮਰੀਜ਼ - fall in the dengue cases
ਪਠਾਨਕੋਟ: ਡੇਂਗੂ ਦੀ ਬਿਮਾਰੀ ਕਾਰਨ ਦੇਸ਼ 'ਚ ਹਰ ਸਾਲ ਕਈ ਮੌਤਾਂ ਹੋ ਜਾਂਦੀਆਂ ਹਨ। ਪਰ ਇਸ ਸਾਲ ਸਥਾਨਕ ਜ਼ਿਲ੍ਹੇ 'ਚ ਸਿਹਤ ਵਿਭਾਗ ਦੀ ਲਗਾਤਾਰ ਕੋਸ਼ਿਸ਼ਾਂ ਦੇ ਸਦਕਾ ਜ਼ਿਲ੍ਹੇ 'ਚ ਸਿਰਫ਼ 120 ਕੇਸ ਆਏ ਹਨ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਵਿਭਾਗ ਨੇ ਕਿਹਾ ਕਿ ਵਿਭਾਗ ਦੀ ਹਦਾਇਤਾਂ ਨੂੰ ਲੋਕ ਅਮਲ 'ਚ ਲੈ ਕੇ ਆਏ ਜਿਸ ਦੇ ਸਦਕਾ ਜ਼ਿਲ੍ਹੇ 'ਚ ਡੇਂਗੂ ਦੇ ਕੇਸਾਂ 'ਚ ਗਿਰਾਵਟ ਆਈ ਹੈ।